NewPipe/fastlane/metadata/android/pa/changelogs/999.txt

13 lines
978 B
Plaintext

ਇਹ ਹੌਟਫਿਕਸ ਰੀਲੀਜ਼ YouTube ਵੀਡੀਓਜ਼ ਦੇ ਵਿਚਕਾਰ HTTP 403 ਗਲਤੀਆਂ ਨੂੰ ਠੀਕ ਕਰਦਾ ਹੈ।
ਨਵਾਂ
• [SoundCloud] on.soundcloud.com URL ਲਈ ਸਮਰਥਨ ਸ਼ਾਮਿਲ ਕਰੋ
ਸੁਧਾਰਿਆ ਗਿਆ
• [ਬੈਂਡਕੈਂਪ] ਰੇਡੀਓ ਕਿਓਸਕ ਵਿੱਚ ਵਾਧੂ ਜਾਣਕਾਰੀ ਵਿਖਾਓ
ਠੀਕ ਕੀਤਾ ਗਿਆ
• [YouTube] ਕਦੇ-ਕਦਾਈਂ HTTP 403 ਤਰੁੱਟੀਆਂ ਨੂੰ ਵੀਡੀਓ ਦੇ ਸ਼ੁਰੂ ਵਿੱਚ ਜਾਂ ਮੱਧ ਵਿੱਚ ਠੀਕ ਕਰੋ
• [YouTube] ਹੋਰ ਚੈਨਲ ਹੈਡਰ ਕਿਸਮਾਂ ਤੋਂ ਅਵਤਾਰ ਅਤੇ ਬੈਨਰ ਐਕਟਰੈਕਟ ਕਰੋ
• [ਬੈਂਡਕੈਂਪ] ਵੱਖ-ਵੱਖ ਬੱਗਾਂ ਨੂੰ ਠੀਕ ਕਰੋ ਅਤੇ ਹਮੇਸ਼ਾ HTTPS ਦੀ ਵਰਤੋਂ ਕਰੋ